R
ਪੱਤਿਆਂ ਉਪਰ ਲਾਲ ਧੱਬੇ ਹਨ ?
ਗੰਨੇ ਦੇ ਪੱਤੇ ਲਾਲ ਧੱਬੇ ਹਨ?
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਗੰਨੇ ਦੇ ਪੱਤੇ ਲਾਲ ਧੱਬੇ ਹਨ?
ਪੱਤੇ ਮੁਰਝਾ ਰਹੇ ਹਨ ਤੇ ਸੁੱਕ ਵੀ ਰਹੇ ਹਨ।
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Dhiraj
138377
4 ਸਾਲ ਪਹਿਲਾਂ
Ravindrer ਲਾਲ ਧਾਰੀ ਰੋਗ / ਲਾਲ ਜਾਲੀਦਾਰ ਰੋਗ ਇਸ ਹਰੇ ਲਿੰਕ ਤੇ ਕਲਿੱਕ ਕਰੋ ਅਤੇ ਜਾਣਕਾਰੀ ਲਵੋ ਵੀਰ ਜੀ
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!Dhiraj
138377
4 ਸਾਲ ਪਹਿਲਾਂ
Ravindrer ਕੀ ਗੰਨੇ ਉਪਰੋਂ ਗੱਲ ਰਹੇ ਹਨ ਵੀਰ ਜੀ। ਕਿਰਪਾ ਵੇਰਵਾ ਦਿਓ
Ravindrer
78
4 ਸਾਲ ਪਹਿਲਾਂ
ਨਹੀਂ ਵੀਰ ਜੀ ਗਨੇ ਸਹੀ ਹਨ ਪੁਰਾਣ ਪਤੇ ਲਾਲ਼ ਚਿੱਟੇ ਧਵੇ ਹਨ?
Navjot
58
4 ਸਾਲ ਪਹਿਲਾਂ
Fangus lagg gyi hai.. Agri protek use kro.. Isdi ਸਪਰੇਅ kro
Navjot
58
4 ਸਾਲ ਪਹਿਲਾਂ
Ehh mosam de ਬਦਲਣ nal hunda jive apni body ਗਰਮ ਸ਼ਰਦ ho jndi hai ਉਂਝ hi jdo ਜਿਆਦਾ garmi hundi hai te te ਬਾਰਿਸ਼ ho jave.. Ja ਬਾਰਿਸ਼ magro ਤੇਜ਼ ਧੁੱਪ te ਗਰਮੀ ho jave ta ਫ਼ਸਲ da ਸਿਸਟਮ ਹਿਲ janda hai.. Isdi ਰੋਗ ਪ੍ਰਤੀਰੋਧਕ ਸਮਤਾ ਘੱਟ jndi hai