ਪੌਦਿਆਂ ਦੀਆਂ ਸਮੱਸਿਆਵਾਂ ਬਾਰੇ ਚਿੰਤਾ ਨਾ ਕਰੋ। Plantix ਐਪ ਦੀ ਵਰਤੋਂ ਕਰੋ!

ਕਿਸਾਨਾਂ, ਖੇਤੀਬਾੜੀ ਕਾਮਿਆਂ ਅਤੇ ਪੌਦਾ ਪ੍ਰੇਮੀਆਂ ਦੁਆਰਾ ਕਿਸਾਨੀ ਉਤਪਾਦਕਤਾ ਨੂੰ ਵਧਾਉਣ ਲਈ ਚੁਣੀ ਗਈ #1 ਮੋਬਾਈਲ ਐਪਲੀਕੇਸ਼ਨ

PLANTIX - ਤੁਹਾਡੀ ਜੇਬ ਲਈ ਫਸਲ ਦਾ ਚਲਦਾ-ਫਿਰਦਾ ਡਾਕਟਰ

ਜਾਣੋ-ਕਿਵੇਂ ਨਵੀਨਤਮ ਤਕਨੀਕਾਂ ਅਤੇ ਵਿਸ਼ਵਭਰ ਦੀ ਕਿਸਾਨੀ ਜਾਣਕਾਰੀ ਨੂੰ ਜਾਣ ਕੇ ਆਪਣਾ ਮੁਨਾਫ਼ਾ ਵਧਾਇਆ ਜਾਵੇ। ਜੇ ਤੁਸੀਂ ਇੱਕ ਕਿਸਾਨ, ਖੇਤੀਬਾੜੀ ਮਜ਼ਦੂਰ ਜਾਂ ਸਲਾਹਕਾਰ ਹੋ, ਤਾਂ Plantix ਖੇਤੀਬਾੜੀ ਦੇ ਬਿਹਤਰੀਨ ਅਮਲਾਂ, ਰੋਗ ਨਿਯੰਤ੍ਰਣ, ਅਤੇ ਬਿਹਤਰ ਫਸਲਾਂ ਪੈਦਾ ਕਰਨ ਵਾਲਾ ਤੁਹਾਡਾ ਭਰੋਸੇਯੋਗ ਸਾਥੀ ਹੈ

ਸਿਹਤ ਜਾਂਚ

ਇੱਕ ਸਧਾਰਨ ਥ੍ਰੀ ਜੀ ਵਾਲੇ ਫੋਨ ਨੂੰ ਵਰਤ ਕੇ ਆਪਣੀ ਖੇਤੀ ਵਾਲੀ ਫਸਲ ਦੀ ਇੱਕ ਤਸਵੀਰ ਖਿੱਚੋ। Plantix ਇਕ ਅੱਖ ਦੇ ਝਪਕ ਦੇ ਅੰਦਰ ਇਸ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਪੌਦਿਆਂ ਦੀਆਂ ਕਿਸਮਾਂ ਅਤੇ ਇਸ ਦੀ ਸੰਭਾਵੀ ਬਿਮਾਰੀਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੀ ਹੈ

Plantix ਭਾਈਚਾਰਾ

ਸਥਾਨਕ ਜਾਂ ਵਿਸ਼ਵ ਪੱਧਰ 'ਤੇ ਪੌਦੇ ਦੇ ਮੁੱਦਿਆਂ ਬਾਰੇ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨ ਲਈ ਵਿਗਿਆਨਕਾਂ, ਕਿਸਾਨਾਂ ਅਤੇ ਪੋਦਾ ਮਾਹਿਰਾਂ ਦੇ ਭਾਈਚਾਰੇ ਨਾਲ ਸੰਪਰਕ ਵਿੱਚ ਰਹੋ।

ਰੋਗ ਲਾਇਬਰੇਰੀ

Plantix ਪੌਦੇ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਇਲਾਜ ਲਈ ਸਭ ਤੋਂ ਵੱਡਾ ਸੁਤੰਤਰ ਡਾਟਾਬੇਸ ਪ੍ਰਦਾਨ ਕਰਦਾ ਹੈ