ਮਿਰਚਾ ਦੇ ਬੁਟੇ ਸੁਕਣ ਲਗ ਗਏ ਹਨ ਇਲਾਜ ਦਸੋ ਜੀ
ਮਿਰਚਾ ਨੁੰ ਪਾਣੀ ਲਾੳਣ ਤੋ ਬਾਅਦ ਸੁਕਣ ਲਗ ਗਏ ਹਨ ਕਾਰਨ ਦਸੋ ਜੀ
ਜਾਣੋ ਕਿ ਇਸ ਜਿਵਾਣੂਵਿਕ ਫ਼ਸਲ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਮਿਰਚਾ ਨੁੰ ਪਾਣੀ ਲਾੳਣ ਤੋ ਬਾਅਦ ਸੁਕਣ ਲਗ ਗਏ ਹਨ ਕਾਰਨ ਦਸੋ ਜੀ
ਪੱਤੇ ਪੌਟਾਪਨ ਤੇ ਸੁੰਗੜ ਰਹੇ ਕਿਉ ਮਿਰਚਾ ਦੇ
ਪੱਤੇ ਸੁੱਕ ਰਹੇ ਹਨ। ਮਿਰਚਾ ਦੇ ਫੁੱਲ ਵੀ ਸੁੱਕ ਰਹੇ ਹਨ
ਸ਼ਿਮਲਾ ਮਿਰਚ ਦੇ ਪੱਤੇ ਸੁਗੜਨ ਰਹਿ ਹਨ
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Dhiraj
138377
5 ਸਾਲ ਪਹਿਲਾਂ
Bhupinder Singh Thioponate methyl ਨਾਲ drenching ਕਰੋ ਵੀਰ ਜੀ।
Agrianz
11559
5 ਸਾਲ ਪਹਿਲਾਂ
Hi Bhupinder Singh Check this link பாக்டீரியா வாடல் நோய்
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!Agrianz
11559
5 ਸਾਲ ਪਹਿਲਾਂ
Thanks for upvote Nr patiala 😊
ਗੁਰਵਿੰਦਰ
326
5 ਸਾਲ ਪਹਿਲਾਂ
ਪਾਣੀ ਤਾਂ ਨੀ ਬਾਈ ਜਿਹਦਾ ਟਾਈਮ ਖੜਿਆ ਰਿਹਾ ਬਾਈ ਮਿਰਚ ਵਿੱਚ