ਇਹ ਕੀ ਰੋਗ ਹੈ ਜੀ ਕੋਈ ਹੱਲ ਜਰੂਰ ਦੱਸੋ ....ਧੰਨਵਾਦ ਜੀ
ਮਿਰਚਾਂ ਨੂੰ ਕੀੜਾ ਅਤੇ ਪੱਤੇ ਇਕੱਠੇ ਕਿਉ ਹੁੰਦੇ ਹਨ।
ਇਸ ਵਾਇਰਸ ਬਾਰੇ ਅਤੇ ਇਸਦੀ ਰੋਕਥਾਮ ਕਿਵੇਂ ਕਰਨੀ ਹੈ, ਬਾਰੇ ਸਭ ਕੁਝ ਜਾਣੋ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਮਿਰਚਾਂ ਨੂੰ ਕੀੜਾ ਅਤੇ ਪੱਤੇ ਇਕੱਠੇ ਕਿਉ ਹੁੰਦੇ ਹਨ।
ਪੱਤੇ ਸੁੱਕ ਰਹੇ ਹਨ। ਮਿਰਚਾ ਦੇ ਫੁੱਲ ਵੀ ਸੁੱਕ ਰਹੇ ਹਨ
ਪੱਤੇ ਪੌਟਾਪਨ ਤੇ ਸੁੰਗੜ ਰਹੇ ਕਿਉ ਮਿਰਚਾ ਦੇ
ਸਾਰੇ ਬੂਟਿਅਾਂ ਦੇ ਪੱਤੇ ਸੁਕ ਰਹੇ ਹਨ
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Dhiraj
138377
4 ਸਾਲ ਪਹਿਲਾਂ
Jagroop Singh ਫਲ ਤੇ ਗੜੂੰਆਂ ਅਤੇ ਮਿਰਚ ਪੱਤਾ ਮਰੋੜ ਵਾਇਰਸ ਦੇ ਲੱਛਣ ਲਗ ਰਹੇ ਹਨ ਵੀਰ ਜੀ
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!Dhiraj
138377
4 ਸਾਲ ਪਹਿਲਾਂ
Jagroop Singh ਕਿੱਸੇ ਦਵਾਈ ਦੀ ਸਪਰੇਅ ਕੀਤੀ ਸੀ ਤਾਂ ਕਿਰਪਾ ਵੇਰਵਾ ਦਿਓ ਵੀਰ ਜੀ
Jagroop
81
4 ਸਾਲ ਪਹਿਲਾਂ
ਹਾੜੀ ਜੀ ਇਸ ਦਵਾਈ ਦੀ ਸਪਰੇਅ ਕੀਤੀ ਆ ਜੀ