ਮਿਰਚ ਦੀ ਜੂੰ - ਸ਼ਿਮਲਾ ਮਿਰਚ ਅਤੇ ਮਿਰਚ

ਸ਼ਿਮਲਾ ਮਿਰਚ ਅਤੇ ਮਿਰਚ ਸ਼ਿਮਲਾ ਮਿਰਚ ਅਤੇ ਮਿਰਚ

K

ਪੱਤੇ ਕਿਉ ਸੁੰਗੜ ਰਹੇ ਹਨ ਮੌਟਾਪਨ ਆ ਰਿਆ ਪੱਤੇਆ ਵਿਚ ਕਾਰਨ ਦਸੌ ਕੀ ਆ ਤੇ ਕਿਹੜੀ ਦਵਾਈ ਨਾਲ ਠੀਕ ਹੌਣ ਗੇ

ਪੱਤੇ ਪੌਟਾਪਨ ਤੇ ਸੁੰਗੜ ਰਹੇ ਕਿਉ ਮਿਰਚਾ ਦੇ

2ਡਾਊਨਵੋਟ
D

Kulwinder Singh ਮਿਰਚ ਦੀ ਜੂੰ ਦੇ ਲੱਛਣ ਲਗ ਰਹੇ ਹਨ। ਫਿਪ੍ਰੋਨਿਲ ਦੀ ਸਪਰੇਅ ਕਰੋ ਵੀਰ ਜੀ।

4ਡਾਊਨਵੋਟ

ਕੀ ਤੁਹਾਡਾ ਕੋਈ ਸਵਾਲ ਵੀ ਹੈ?

ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!

ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!
K

ਫਿਪਰੋਨਲ ਦੀ ਕੀਤੀ ਸੀ 8 ਦਿਨ ਹੌ ਗੇ ਵ ਮਿਰਚ ਦੀ ਜੂ 30% ਤੌ ਜਿਆਦਾ ਤਾਪਮਾਨ ਤੇ ਆਉਦਾ ਵੈਰਸ ਵੀਰ ਜੀ ਵੇਸੈ ਜੂ ਨਹੀ ਇਸ ਪੱਤੇਆ ਤੇ ਦੇਖੀ ਆ ਗੌਰ ਨਾਲ 😇😔😔

1ਡਾਊਨਵੋਟ
P

Bai g gulukoj d karo

ਅੱਪਵੋਟਡਾਊਨਵੋਟ

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਜਵਾਬ ਤੱਕ ਜਾਓ