ਇਸ ਬਿਮਾਰੀ ਦੇ ਇਲਾਜ ਲਈ ਕਿਹੜੀ ਦਵਾਈ ਦੀ ਲੋੜ ਹੈ ।
ਪੌਦੇ ਦਾ ਪੱਤਾ ਸੁੰਗੜਦਾ ਅਤੇ ਫਲ ਵੀ ਨਹੀਂ ਲੱਗ ਰਿਹਾ ਹੈ ।
ਇਸ ਕੀੜੇ ਬਾਰੇ ਅਤੇ ਆਪਣੀਆਂ ਫਸਲਾਂ ਦੀ ਰੱਖਿਆ ਕਿਵੇਂ ਕਰਨੀ ਹੈ ਬਾਰੇ ਵਧੇਰੇ ਜਾਣੋ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪੌਦੇ ਦਾ ਪੱਤਾ ਸੁੰਗੜਦਾ ਅਤੇ ਫਲ ਵੀ ਨਹੀਂ ਲੱਗ ਰਿਹਾ ਹੈ ।
ਮਿਰਚਾ ਨੁੰ ਪਾਣੀ ਲਾੳਣ ਤੋ ਬਾਅਦ ਸੁਕਣ ਲਗ ਗਏ ਹਨ ਕਾਰਨ ਦਸੋ ਜੀ
ਪੱਤੇ ਸੁੱਕ ਰਹੇ ਹਨ। ਮਿਰਚਾ ਦੇ ਫੁੱਲ ਵੀ ਸੁੱਕ ਰਹੇ ਹਨ
ਕੋਈ ਵਧੀਆ ਜਿਹੀ ਦਵਾਈ ਦੱਸੋ
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Sunil
57307
5 ਸਾਲ ਪਹਿਲਾਂ
ਗੁਰਮੀਤ ਸਿੰਘ Eho Chilli Thrips da attack haiga ,poori jankari vaste ais harey rang de link nu click kro te jankari pao.
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!ਪਰਵਿੰਦਰ
0
5 ਸਾਲ ਪਹਿਲਾਂ
chili vaste keri dvaii. lie
Gagan
0
5 ਸਾਲ ਪਹਿਲਾਂ
Neem oil 2ml per litre, 1 spoon liquid dishwasher per litre water di spray kro 2 vaar,