ਸ਼ਿਮਲਾ ਮਿਰਚ ਦੇ ਪੱਤੇ ਸੁਗੜਨਾ
ਸ਼ਿਮਲਾ ਮਿਰਚ ਦੇ ਪੱਤੇ ਸੁਗੜਨ ਰਹਿ ਹਨ
ਇਸ ਕੀੜੇ ਬਾਰੇ ਅਤੇ ਆਪਣੀਆਂ ਫਸਲਾਂ ਦੀ ਰੱਖਿਆ ਕਿਵੇਂ ਕਰਨੀ ਹੈ ਬਾਰੇ ਵਧੇਰੇ ਜਾਣੋ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਸ਼ਿਮਲਾ ਮਿਰਚ ਦੇ ਪੱਤੇ ਸੁਗੜਨ ਰਹਿ ਹਨ
ਮਿਰਚ ਦੇ ਪੱਤੀਆ ਦਾ ਸੁੰਗੜਣਾ ਕੀ ਵਜਹ ਏ
ਪੌਦੇ ਦਾ ਪੱਤਾ ਸੁੰਗੜਦਾ ਅਤੇ ਫਲ ਵੀ ਨਹੀਂ ਲੱਗ ਰਿਹਾ ਹੈ ।
ਪੱਤੇ ਸੁੱਕ ਰਹੇ ਹਨ। ਮਿਰਚਾ ਦੇ ਫੁੱਲ ਵੀ ਸੁੱਕ ਰਹੇ ਹਨ
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Sunil
57307
6 ਸਾਲ ਪਹਿਲਾਂ
Hi Gurmail Singh Please share pics
Gurmail
11
6 ਸਾਲ ਪਹਿਲਾਂ
ਹੱਲ ਦੱਸੋ
Sukhpreet
1
6 ਸਾਲ ਪਹਿਲਾਂ
ਕਿ ਹੱਲ ਆ ਬਾਈ
Sunil
57307
6 ਸਾਲ ਪਹਿਲਾਂ
Hii Gurmail Singh Jii This seems to be infestation of Chilli Thrips refer Plantix library for more information
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!Gurmail
11
6 ਸਾਲ ਪਹਿਲਾਂ
ਹੱਲ ਦੱਸੋ ਜੀ
Grewal
1
6 ਸਾਲ ਪਹਿਲਾਂ
Thrips-ਪੱਤੇ ਉਪਰ ਨੂੰ ਮੁੜੇ ਹੋਏ ਹਨ ਜੀ
ਬੰਟੀ
11
6 ਸਾਲ ਪਹਿਲਾਂ
ਹੱਲ ਦੱਸੋ ਜੀ
Major
0
5 ਸਾਲ ਪਹਿਲਾਂ
ਮਿਰਚ ਨੂੰ ਫ਼ਲ ਨਹੀਂ ਲੱਗਦਾ
Amandeep
0
5 ਸਾਲ ਪਹਿਲਾਂ
I have also this problem