ਇਸ ਸੁੰਡੀ ਦਾ ਕੀ ਇਲਾਜ ਹੈ
ਪੱਤੇ ਕਿਨਾਰਿਆ ਤੋ ਖਾ ਲਏ
ਇਸ ਕੀੜੇ ਬਾਰੇ ਅਤੇ ਆਪਣੀਆਂ ਫਸਲਾਂ ਦੀ ਰੱਖਿਆ ਕਿਵੇਂ ਕਰਨੀ ਹੈ ਬਾਰੇ ਵਧੇਰੇ ਜਾਣੋ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪੱਤੇ ਕਿਨਾਰਿਆ ਤੋ ਖਾ ਲਏ
ਪੱਤਿਆ ਦਾ ਰੰਗ ਹਲਕਾ ਲਾਲ ਹੋ ਰਿਹਾ ਏ।
ਪੱਠਿਆਂ ਵਾਲੀ ਮੱਕੀ ਆ ਵੀਰ ਜੀ ਸਵੇਰੇ ਖਾਦ ਪਾਈ ਆ ਫਿਰ ਸ਼ਾਮ ਨੂੰ ਪਾਣੀ ਲਾਇਆ ਹੁਣ ਮੱਕੀ ਵਿੱਚ ਬਹੁਤ ਸੁਦਾਰ ਆਇਆ ਹੈ ਵੀਰ ਜੀ ਮੈਨੂੰ ਦਸੋ ਵਿੱਚਕਾਰ ਵਾਲੀ ਜਮੀਨ ਤੇ ਮੱਕੀ ਗ੍ਰੋਥ ਨਹੀਂ ਕਰ ਰਹੀ ਕੋਈ ਹੱਲ ਦਸੋ
Mak di fasal a kani pai gi
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Shahzaib
166384
5 ਸਾਲ ਪਹਿਲਾਂ
Hi Baldeep Singh, It is the attack of Fall Armyworm. click the above tag & check chemical or biological control section.
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!Dhiraj
138377
5 ਸਾਲ ਪਹਿਲਾਂ
Baldeep Singh ਪਤਝੜ ਦੀ ਸੈਨਿਕ ਸੁੰਡੀ ਲਗ ਰਹੀ ਹੈ।
Dhiraj
138377
5 ਸਾਲ ਪਹਿਲਾਂ
Baldeep Singh Coragen 18.5 SC 30ml 60 ਲਿਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰੋ ਵੀਰ ਜੀ। ਧੰਨਵਾਦ।
Gurjeet
0
4 ਸਾਲ ਪਹਿਲਾਂ
bro kush nahi hunda coragen nl b es da hal ik hi hai benjo dwai lo te bute di gob to ik gith di duri te dwai maro gob vich es tra ohna de ande te sundi mar jawe gi dwai 60/70 ml paoni a tenki vich te karni bhut arab nl a shidak nahi karna bs kle kle pode te poni a tuhanu dwara nahi karne peni fir kde b
Balvir
19
4 ਸਾਲ ਪਹਿਲਾਂ
ਇਸ ਦੇ ਇਲਾਜ ਬਾਰੇ ਦਸੋ
Balvir
19
4 ਸਾਲ ਪਹਿਲਾਂ
ਪਜਾਬੀ ਵਿਚ ਲਿਖੋ ਜੀ
Dhiraj
138377
4 ਸਾਲ ਪਹਿਲਾਂ
Balvir Singh Proclaim ਦੀ ਸਪਰੇਅ ਕਰੋ ਵੀਰ ਜੀ
Raj
0
4 ਸਾਲ ਪਹਿਲਾਂ
Spray kal kite hai par sundy jinda hai
Raj
0
4 ਸਾਲ ਪਹਿਲਾਂ
Hello
Kinda
0
4 ਸਾਲ ਪਹਿਲਾਂ
ਹੈਲੋ
Gurjit
0
4 ਸਾਲ ਪਹਿਲਾਂ
Hello ji
Gurjit
0
4 ਸਾਲ ਪਹਿਲਾਂ
Coragen nail v. N.a. Mary
Gurjit
0
4 ਸਾਲ ਪਹਿਲਾਂ
No 9855048418
Gurjit
0
4 ਸਾਲ ਪਹਿਲਾਂ
Dh Dhiraj Mehta veer ji coragen nail v n .a mary