ਸਰ ਇਹ ਪ੍ਰੌਬਲਮ ਅਾ ਰਹੀ ਅਾ ਮੱਕੀ ਚ। ੧੦ ਦਿਨ ਦੀ ਫ਼ਸਲ ਏ। ਕੋਈ ਹੱਲ ਦਿਓ। ਧੰਨਵਾਦ
ਪੱਤਿਆ ਦਾ ਰੰਗ ਹਲਕਾ ਲਾਲ ਹੋ ਰਿਹਾ ਏ।
ਕਮੀਆਂ ਦੀ ਰੋਕਥਾਮ ਅਤੇ ਆਪਣੇ ਝਾੜ ਦਾ ਸੁਧਾਰ ਕਰਨ ਲਈ ਉਚਿਤ ਖਾਦੀਕਰਨ ਬਾਰੇ ਸਭ ਜਾਣੋ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪੱਤਿਆ ਦਾ ਰੰਗ ਹਲਕਾ ਲਾਲ ਹੋ ਰਿਹਾ ਏ।
ਪੱਠਿਆਂ ਵਾਲੀ ਮੱਕੀ ਆ ਵੀਰ ਜੀ ਸਵੇਰੇ ਖਾਦ ਪਾਈ ਆ ਫਿਰ ਸ਼ਾਮ ਨੂੰ ਪਾਣੀ ਲਾਇਆ ਹੁਣ ਮੱਕੀ ਵਿੱਚ ਬਹੁਤ ਸੁਦਾਰ ਆਇਆ ਹੈ ਵੀਰ ਜੀ ਮੈਨੂੰ ਦਸੋ ਵਿੱਚਕਾਰ ਵਾਲੀ ਜਮੀਨ ਤੇ ਮੱਕੀ ਗ੍ਰੋਥ ਨਹੀਂ ਕਰ ਰਹੀ ਕੋਈ ਹੱਲ ਦਸੋ
ਪੱਤੇ ਕਿਨਾਰਿਆ ਤੋ ਖਾ ਲਏ
Mak di fasal a kani pai gi
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Sali
413233
5 ਸਾਲ ਪਹਿਲਾਂ
ਮਲਕੀਤ ਸਿੰਘ Have you used potassium fertilisers during land preparation? If there's anything like potassium shortage, we call it as Potassium Deficiency. Pls ck in plantix library for comparison and corrections measures.
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!Resham
0
5 ਸਾਲ ਪਹਿਲਾਂ
ਮੱਕੀ ੧੫ ਦਿਨ ਤੱਕ ਦੀ ਹੈ ਪਰ ਉਹ ਦੇ ਪੱਤੇ ਪੀਲੇ ਰੰਗ ਦੇ ਹਨ