ਇਹ ਸਵਾਲ ਇਸ ਬਾਰੇ ਹੈ:

ਚਿੱਟੀ ਮੱਖੀ

ਇਸ ਕੀੜੇ ਬਾਰੇ ਅਤੇ ਆਪਣੀਆਂ ਫਸਲਾਂ ਦੀ ਰੱਖਿਆ ਕਿਵੇਂ ਕਰਨੀ ਹੈ ਬਾਰੇ ਵਧੇਰੇ ਜਾਣੋ!

ਬੈਂਗਣ

ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਚਿੱਟੀ ਮੱਖੀ - ਬੈਂਗਣ

ਬੈਂਗਣ ਬੈਂਗਣ

A

ਇਹ ਬੈਂਗਣ ਦੇ ਬੁੱਟੇ ਹਨ। ਜੋ ਗਮਲਿਆਂ ਵਿੱਚ ਲਗਾਏ ਹਨ। ਇਹਨਾਂ ਦੇ ਪੱਤੇ ਪੀਲੇ ਹੋ ਕੇ ਡਿੱਗ ਰਹੇ ਹਨ। ਕੀ ਕਾਰਨ ਹੋ ਸਕਦਾ ਕਿਰਪਾ ਕਰਕੇ ਕੋਈ ਹੱਲ ਦੱਸੋ

ਪੱਤਿਆਂ ਦਾ ਰੰਗ ਪੀਲਾ ਹੋ ਰਿਹਾ ਹੈ ਟੁੱਟ ਕੇ ਡਿੱਗ ਰਹੇ ਹਨ।

1ਡਾਊਨਵੋਟ
D

Amrik Singu ਪਾਣੀ ਨਾ ਜਿਆਦਾ ਲਗਾਓ ਵੀਰ ਜੀ। ਅਤੇ ਹੋ ਸਕੇ ਤਾਂ ਬੈਂਗਣ ਧਰਤੀ ਵਿੱਚ ਲਗਾਓ।

5ਡਾਊਨਵੋਟ
T

Hello dear Amrik Singu seem to be nutrients deficiency and Whiteflies dear spray NPK 20-20-20+neem oil or imidacloprid dear

1ਡਾਊਨਵੋਟ

ਕੀ ਤੁਹਾਡਾ ਕੋਈ ਸਵਾਲ ਵੀ ਹੈ?

ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!

ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!
A

ਹਾਂਜੀ ਵੀਰ ਜੀ ਲੱਗ ਤਾਂ ਮੈਨੂੰ ਵੀ ਇਹ ਹੀ ਰਿਹਾ ਹੈ। ਪਹਿਲਾਂ ਬੁੱਟੇ ਠੀਕ ਸੀ ਜਿਆਦਾ ਜਾਣਕਾਰੀ ਨਾ ਹੋਣ ਕਾਰਨ ਪਣੀ ਜਿਆਦਾ ਦੇ ਹੋ ਗਿਆ ਉਸ ਦਿਨ ਤੋਂ ਹੀ ਖ਼ਰਾਬ ਹੋ ਰਹੇ ਹਨ।

ਅੱਪਵੋਟਡਾਊਨਵੋਟ
D

Amrik Singu ਬਸ ਗੋਬਰ ਖਾਦ ਪਾ ਲਓ ਵੀਰ ਜੀ ਅਤੇ ਪਾਣੀ ਲੋੜ ਅਨੁਸਾਰ ਹੀ ਲਾਉਣਾ ਹੁਣ।

4ਡਾਊਨਵੋਟ
J

Camtkcar Dhiraj Mehta

ਅੱਪਵੋਟਡਾਊਨਵੋਟ

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਜਵਾਬ ਤੱਕ ਜਾਓ