ਬਾਜਰਾ

ਬਾਜਰੇ ਦੇ ਪੱਤਿਆਂ ‘ਤੇ ਸੇਰਕੋਸਪੋਰਾ ਦੇ ਧੱਬੇ

Cercospora penniseti

ਉੱਲੀ

5 mins to read

ਸੰਖੇਪ ਵਿੱਚ

  • ਪੱਤਿਆਂ ਅਤੇ ਟਹਿਣੀਆਂ ‘ਤੇ ਛੋਟੇ, ਗੂੜ੍ਹੇ ਅਤੇ ਅੰਡਾਕਾਰ ਜ਼ਖਮ। ਇਨ੍ਹਾਂ ਜ਼ਖਮਾਂ ‘ਤੇ ਕਾਲੇ ਅਤੇ ਉੱਭਰੇ ਹੋਏ ਨਿਸ਼ਾਨ ਪੈਦਾ ਹੋ ਜਾਂਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਬਾਜਰਾ

ਲੱਛਣ

ਸਲੇਟੀ ਰੰਗ ਦੇ ਕੇਂਦਰਾਂ ਵਾਲੇ ਛੋਟੇ, ਗੂੜ੍ਹੇ ਅਤੇ ਅੰਡਾਕਾਰ ਜ਼ਖਮ ਪੱਤਿਆਂ ਅਤੇ ਟਹਿਣੀਆਂ ‘ਤੇ ਦਿਖਾਈ ਦਿੰਦੇ ਹਨ। ਇਨ੍ਹਾਂ ਜ਼ਖਮਾਂ ‘ਤੇ ਕਾਲੇ ਅਤੇ ਉੱਭਰੇ ਹੋਏ ਨਿਸ਼ਾਨ ਪੈਦਾ ਹੋ ਜਾਂਦੇ ਹਨ।

Recommendations

ਜੈਵਿਕ ਨਿਯੰਤਰਣ

ਇਸ ਬਿਮਾਰੀ ਦੇ ਲਈ ਕੋਈ ਹੋਰ ਵਿਕਲਪਕ ਇਲਾਜ ਮੋਜੂਦ ਨਹੀਂ ਹੈ। ਆਉਣ ਵਾਲੇ ਮੌਸਮ ਵਿੱਚ ਸੰਕ੍ਰਮਣ ਦੇ ਜ਼ੋਖਿਮ ਨੂੰ ਘਟਾਉਣ ਲਈ ਬਚਾਓ ਦੇ ਉਪਾਅ ਨੂੰ ਲਾਗੂ ਕਰੋ।

ਰਸਾਇਣਕ ਨਿਯੰਤਰਣ

ਇਸ ਬਿਮਾਰੀ ਲਈ ਕਿਸੇ ਰਸਾਇਣਕ ਇਲਾਜ ਦੀ ਜ਼ਰੂਰਤ ਨਹੀਂ ਹੈ। ਆਉਣ ਵਾਲੇ ਮੌਸਮ ਵਿੱਚ ਸੰਕ੍ਰਮਣ ਦੇ ਜ਼ੋਖਿਮ ਨੂੰ ਘਟਾਉਣ ਲਈ ਬਚਾਓ ਦੇ ਉਪਾਵਾਂ ਨੂੰ ਲਾਗੂ ਕਰੋ।

ਇਸਦਾ ਕੀ ਕਾਰਨ ਸੀ

ਉੱਚ ਤਾਪਮਾਨ ਅਤੇ ਉੱਚ ਨਮੀ ਬੀਮਾਰੀ ਲਈ ਅਨੁਕੂਲ ਹਨ। ਉੱਲੀ ਹਵਾ ਅਤੇ ਬਾਰਿਸ਼ ਦੁਆਰਾ ਫੈਲਦੀ ਹੈ। ਇਹ ਫਸਲਾਂ ਦੀ ਰਹਿੰਦ-ਖੂੰਹਦ ਵਿੱਚ ਅਤੇ ਨਦੀਨਾਂ ਵਰਗੇ ਵਿਕਲਪਿਕ ਮੇਜ਼ਬਾਨਾਂ ਵਿੱਚ ਰਹਿੰਦੀ ਹੈ। ਪੈਦਾਵਾਰ ਦਾ ਨੁਕਸਾਨ ਜਿਆਦਾਤਰ ਘੱਟ ਹੀ ਹੁੰਦਾ ਹੈI


ਰੋਕਥਾਮ ਦੇ ਉਪਾਅ

  • ਵਧੇਰੇ ਪ੍ਰਤੀਰੋਧੀ ਕਿਸਮਾਂ ਨੂੰ ਉਗਾਓ। ਨਦੀਨਾਂ ਨੂੰ ਕੰਟਰੋਲ ਕਰੋ। ਫਸਲ ਚੱਕਰੀਕਰਣ ਕਰੋ। ਖੇਤਾਂ ਦੀ ਸਫਾਈ ਨੂੰ ਵਧੀਆ ਬਣਾਈ ਰੱਖੋ - ਪੌਦਿਆਂ ਦੀ ਕਿਸੇ ਵੀ ਤਰ੍ਹਾਂ ਦੀ ਰਹਿੰਦ-ਖੂੰਹਦ ਨੂੰ ਹਟਾਓ ਜਾਂ ਸਾੜੋ।.

ਪਲਾਂਟਿਕਸ ਡਾਊਨਲੋਡ ਕਰੋ