ਜਾਣ ਪਛਾਣ
ਖੀਰਾ ਇੱਕ ਵੇਲ ਵਾਲਾ ਪੌਦਾ ਹੈ ਜੋ ਪੂਰੇ ਭਾਰਤ ਵਿੱਚ ਗਰਮੀਆਂ ਦੀ ਸਬਜ਼ੀ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਖੀਰੇ ਦੇ ਫਲ ਨੂੰ ਕੱਚਾ ਖਾਧਾ ਜਾਂਦਾ ਹੈ ਜਾਂ ਇਸ ਨੂੰ ਸਲਾਦ ਦੇ ਤੌਰ 'ਤੇ ਪਰੋਸਿਆ ਜਾਂਦਾ ਹੈ ਜਾਂ ਸਬਜ਼ੀ ਦੇ ਤੌਰ 'ਤੇ ਪਕਾਇਆ ਜਾਂਦਾ ਹੈ। ਖੀਰੇ ਦੇ ਬੀਜ ਤੇਲ ਕੱਢਣ ਲਈ ਵਰਤੇ ਜਾਂਦੇ ਹਨ ਜਿਸਦੇ ਸਿਹਤ ਲਾਭ ਹੁੰਦੇ ਹਨ।