ਮੇਰੀ ਕਣਕ ਦੀ ਫ਼ਸਲ ਤਕਰੀਬਨ 80 ਤੋ90 ਦਿਨ ਦੀ ਹੈ ਜੀ ਇਸ ਦਾ ਝੰਡਾ ਪੱਤਾ ਵਲਾਵੇਂ ਖਾ ਕੇ ਬਾਹਰ ਆ ਰਿਹਾ ਹੈ ਕਿ ਇਹ ਕੋਈ ਬਿਮਾਰੀ ਦੇ ਲਕਸ਼ਨ ਹਨ ਜਾ ਕਿਸੇ ਤੱਤ ਦੀ ਘਾਟ ਹੈ ਜੀ ਕਿਰਪਾ ਕਰਕੇ ਦੱਸਿਓ ਜੀ
ਝੰਡੇ ਪੱਤੇ ਦਾ ਵਲਾਵੇਂ ਖਾ ਕੇ ਬਾਹਰ ਨਿਕਲਣਾ
ਕਮੀਆਂ ਦੀ ਰੋਕਥਾਮ ਅਤੇ ਆਪਣੇ ਝਾੜ ਦਾ ਸੁਧਾਰ ਕਰਨ ਲਈ ਉਚਿਤ ਖਾਦੀਕਰਨ ਬਾਰੇ ਸਭ ਜਾਣੋ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਝੰਡੇ ਪੱਤੇ ਦਾ ਵਲਾਵੇਂ ਖਾ ਕੇ ਬਾਹਰ ਨਿਕਲਣਾ
ਡਾਕਟਰ ਜੀ ਇਹ ਕੀ ਬਿਮਾਰੀ ਹੈ ਇਸ ਕਣਕ ਨੂੰ ਇਸ ਬਿਮਾਰੀ ਨਾਲ ਕਣਕ ਦਾ ਦਾਣਾ ਗਲ ਕੇ ਖਰਾਬ ਹੋ ਰਿਹਾ ਹੈ। ਤੇ ਕਣਕ ਦਾ ਸਿੱਟਾ ਭੂਰਾ ਹੋ ਰਿਹਾ ਹੈ।
ਕਣਕ ਦੇ ਪੱਤੇ ਹਲਦੀ ਰੋਗ ਹੈੇ
ਪੱਤੇ ਕਿਉ ਸੁੱਕ ਦੇ ਜਾਦੇ ਹਨ
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Tufail
443293
4 ਸਾਲ ਪਹਿਲਾਂ
Dear Gurpreet Kumar how are you welcome to plantix community dear thats seem to be Boron Deficiency Herbicide stress
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!Tufail
443293
4 ਸਾਲ ਪਹਿਲਾਂ
Dear Gurpreet Kumar the above 2 main reasons might be cause of this dear
Gurpreet
7
4 ਸਾਲ ਪਹਿਲਾਂ
ਬਹੁਤ ਬਹੁਤ ਧੰਨਵਾਦ ਜੀ