ਇਹ ਸਵਾਲ ਇਸ ਬਾਰੇ ਹੈ:

ਕਣਕ ਦਾ ਪੱਤੇ ਅਤੇ ਦਾਣਿਆਂ ਦੇ ਦਾਗ

ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!

ਕਣਕ

ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਕਣਕ ਦਾ ਪੱਤੇ ਅਤੇ ਦਾਣਿਆਂ ਦੇ ਦਾਗ - ਕਣਕ

ਕਣਕ ਕਣਕ

K

ਡਾਕਟਰ ਜੀ ਇਹ ਕੀ ਬਿਮਾਰੀ ਹੈ ਇਸ ਕਣਕ ਨੂੰ ਇਸ ਬਿਮਾਰੀ ਨਾਲ ਕਣਕ ਦਾ ਦਾਣਾ ਗਲ ਕੇ ਖਰਾਬ ਹੋ ਰਿਹਾ ਹੈ। ਤੇ ਕਣਕ ਦਾ ਸਿੱਟਾ ਭੂਰਾ ਹੋ ਰਿਹਾ ਹੈ।

ਡਾਕਟਰ ਜੀ ਇਹ ਕੀ ਬਿਮਾਰੀ ਹੈ ਇਸ ਕਣਕ ਨੂੰ ਇਸ ਬਿਮਾਰੀ ਨਾਲ ਕਣਕ ਦਾ ਦਾਣਾ ਗਲ ਕੇ ਖਰਾਬ ਹੋ ਰਿਹਾ ਹੈ। ਤੇ ਕਣਕ ਦਾ ਸਿੱਟਾ ਭੂਰਾ ਹੋ ਰਿਹਾ ਹੈ।

21
D

Kabal Singh ਪਿੱਛਲੇ ਕੁਛ ਦਿਨਾਂ ਤੋਂ ਮੌਸਮ ਦੇ ਖਰਾਬ ਹੋਣ ਕਾਰਨ ਇਹ ਸਮੱਸਿਆ ਕਈ ਥਾਵਾਂ ਤੇ ਦੇਖਣ ਨੂੰ ਮਿਲੀ ਹੈ ਵੀਰ ਜੀ। ਇਸ ਬਿਮਾਰੀ ਦਾ ਨਾਮ ਹੈ ਕਣਕ ਦਾ ਪੱਤੇ ਅਤੇ ਦਾਣਿਆਂ ਦੇ ਦਾਗ. ਇਸ ਤੋਂ ਬਚਣ ਲਈ Hexaconazole 400ml + sulphur 300gm ਦੀ ਵਰਤੋਂ ਕਰੋ ਵੀਰ ਜੀ। ਤੁਸੀ 12:63 ਜਾਂ ਹੋਰ ਵੀ ਕਿੱਸੇ ਫੰਗੀਸਾਈਡ ਦੀ ਵਰਤੋਂ ਕਰ ਸਕਦੇ ਹੋ ਵੀਰ ਜੀ। ਧੰਨਵਾਦ।

8ਡਾਊਨਵੋਟ

ਕੀ ਤੁਹਾਡਾ ਕੋਈ ਸਵਾਲ ਵੀ ਹੈ?

ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!

ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!
G

Veer ji Tebuconazole 25.9 wg fungicide es bimari nu khatam krdu ya rok deu ethe ee .....Reply plz ???

2ਡਾਊਨਵੋਟ
D

Gurdeep Singh ਵੀਰ ਜੀ ਪੀਲੀ ਕੁੰਗੀ ਦਾ ਮੁੱਖ ਕਾਰਨ ਮੌਸਮ ਰਹਿੰਦਾ। Tebuconzole ਨਾਲ ਇਹ ਕਾਫੀ ਹੱਦ ਤੱਕ ਕੰਟ੍ਰੋਲ ਕੀਤੀ ਜਾ ਸਕਦੀ ਹੈ।

5ਡਾਊਨਵੋਟ
G

Brother Mai aa jehde balli dia makhia jia Lal hoi jndia os bare puch reha...

2ਡਾਊਨਵੋਟ
D

Gurdeep Singh ਇਸ ਵਾਰ ਮੌਸਮ ਵਿੱਚ ਆਈਆਂ ਤਬਦੀਲੀਆਂ ਕਾਰਨ stagnospora ਪਰਿਵਾਰ ਨਾਮ ਦੀ ਉਲੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਦਾਣੇ ਲਾਲ ਹੋ ਰਹੇ ਹਨ। ਇਹ ਸਮੱਸਿਆ ਕਾਫੀ ਥਾਵਾਂ ਦੇ ਦੇਖਣ ਨੂੰ ਮਿਲ ਰਹੀ ਹੈ। ਕਣਕ ਦਾ ਪੱਤੇ ਅਤੇ ਦਾਣਿਆਂ ਦੇ ਦਾਗ ਆਪਾਂ ਵਧੀਆ fungicide ਵਰਤ ਕੇ ਇਸ ਨੂੰ ਕੰਟਰੋਲ ਕਰ ਸਕਦੇ ਅਾ ਵੀਰ ਜੀ।

4ਡਾਊਨਵੋਟ
G

Veer jhaad te kinna ku asr pau es bimari nal..je spray na kiti ji?????

2ਡਾਊਨਵੋਟ
D

Gurdeep Singh ਅਗਰ ਖੇਤ ਵਿੱਚ ਇਹ ਸਮੱਸਿਆ ਘੱਟ ਹੈ ਤਾਂ ਸਪਰੇਅ ਦੀ ਕੋਈ ਲੋੜ ਨਹੀਂ ਵੀਰ ਜੀ। ਬਾਕੀ ਮੌਸਮ ਅਜੇ ਵੀ ਕੁਛ ਥਾਵਾਂ ਤੇ ਖਰਾਬ ਚਲ ਰਿਹਾ ਅਤੇ ਮੌਸਮ ਦਾ ਪੂਰਾ ਅਸਰ ਝਾੜ ਤੇ ਦੇਖਣ ਨੂੰ ਹੀ ਮਿਲਦਾ ਹੈ ਵੀਰ ਜੀ।

4ਡਾਊਨਵੋਟ
G

Thanku Brother...vaise 10 April nu aa ju kanak veer

2ਡਾਊਨਵੋਟ
D

Gurdeep Singh Plantix ਨਾਲ ਗੱਲ ਕਰਨ ਲਈ ਧੰਨਵਾਦ ਵੀਰ ਜੀ। ਜੁੜੇ ਰਹਿਣਾ।

5ਡਾਊਨਵੋਟ
G

Sure ji

3ਡਾਊਨਵੋਟ

ਜਵਾਬ ਤੱਕ ਜਾਓ