ਇਹ ਸਵਾਲ ਇਸ ਬਾਰੇ ਹੈ:

ਝੋਨੇ ਦੇ ਸਿੱਟਿਆਂ ਦਾ ਸੁੱਕਣਾ

ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!

ਝੌਨਾ

ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਝੋਨੇ ਦੇ ਸਿੱਟਿਆਂ ਦਾ ਸੁੱਕਣਾ - ਝੌਨਾ

ਝੌਨਾ ਝੌਨਾ

S

ਇਹ ਕਿਹੜਾ ਰੋਗ ਹੈ ਜੀ ਇਸ ਦਾ ਕੋਈ ਹੱਲ ਦੱਸੋ ਜੀ

ਪੱਤੀਆਂ ਸੁੱਖ ਰਹੀਆਂ ਹਨ ਜੀ

ਅੱਪਵੋਟਡਾਊਨਵੋਟ
D

Satgur Singh ਝੋਨੇ ਦੇ ਸਿੱਟਿਆਂ ਦਾ ਸੁੱਕਣਾ ਹੋ ਸਕਦਾ ਹੈ। ਕਿਸੇ ਵਧੀਆ ਫਂਗੀਸਾਈਡ ਜਿਵੇਂ ਕਿ Amitsar top ਦੀ ਸਪਰੇਅ ਦੀ ਵਰਤੋਂ ਕਰੋ ਜੀ। ਧੰਨਵਾਦ।

19ਡਾਊਨਵੋਟ

ਕੀ ਤੁਹਾਡਾ ਕੋਈ ਸਵਾਲ ਵੀ ਹੈ?

ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!

ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!
S

20 ਦਿਨ ਹੀ ਹੋਏ ਹਨ ਜੀ amistar top ਕੀਤੇ ਹੋਏ ਨੂੰ ਜੀ

ਅੱਪਵੋਟਡਾਊਨਵੋਟ
D

Satgur Singh ਸਪਰੇਅ ਏਕ ਵਾਰ ਦੋਬਾਰਾ ਕਰ ਦੋ ਫੇਰ ਵੀਰ ਜੀ।

18ਡਾਊਨਵੋਟ

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਜਵਾਬ ਤੱਕ ਜਾਓ