ਇਹ ਸਵਾਲ ਇਸ ਬਾਰੇ ਹੈ:

ਝੋਨੇ ਦੇ ਪੱਤੇ ਦਾ ਜਲਣਾ/ਝੁਲਸਣਾ

ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!

ਝੌਨਾ

ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਝੋਨੇ ਦੇ ਪੱਤੇ ਦਾ ਜਲਣਾ/ਝੁਲਸਣਾ - ਝੌਨਾ

ਝੌਨਾ ਝੌਨਾ

M

ਕੋਪਰ ਵਿੱਚ ਤੇਲੇ ਵਾਲੀ ਦਵਾਈ ਮਿਕਸ ਕਰ ਸਕਦੇ ਹਾਂ

ਪੱਤਾ ਉਪਰੋਂ ਸੁੱਕ ਕੇ ਪੀਲਾ ਪੈ ਗਿਆ

1ਡਾਊਨਵੋਟ

ਤੇਲੇ ਦੀ ਕਰੋ ਹੁਣ ਕਾਪਰ ਦਾ ਕੋਈ ਫਾਇਦਦਾ ਨੀ ਵੈਸੇ ਵੀ ਇਹ ਮਿਕਸ ਨੀ ਹੁੰਦੀਆਂ

1ਡਾਊਨਵੋਟ
J

ਨਹੀਂ ਕਰ ਸਕਦੇ

1ਡਾਊਨਵੋਟ
M

ਧੰਨਵਾਦ ਜੀ

ਅੱਪਵੋਟਡਾਊਨਵੋਟ
M

ਵੀਰ ਜੀ ਪੱਤੇ ਪੀਲੇ ਹੋ ਕੇ ਸੁੱਕ ਦੇ ਆ ਕਿਹੜੀ ਦਵਾਈ ਕਰੀਏ

ਅੱਪਵੋਟਡਾਊਨਵੋਟ
D

Manna Randhawa ਝੋਨੇ ਦੇ ਪੱਤੇ ਦਾ ਜਲਣਾ/ਝੁਲਸਣਾ ਫੁੰਗਸ ਕਾਰਨ ਹੁੰਦਾ ਹੈ ਇਹ। ਕਿਸੇ ਵਧੀਆ ਫੰਗੀਸਾਈਡ ਦੀ ਸਪਰੇਅ ਕਰੋ ਵੀਰ ਜੀ।

17ਡਾਊਨਵੋਟ

ਕੀ ਤੁਹਾਡਾ ਕੋਈ ਸਵਾਲ ਵੀ ਹੈ?

ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!

ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!
M

ਧੰਨਵਾਦ ਜੀ

1ਡਾਊਨਵੋਟ
H

Konka davai vich mix ho jandi a ਧੁਨਕਾ ਕੰਪਨੀ ਦੀ

ਜਵਾਬ ਤੱਕ ਜਾਓ