ਜੜ੍ਹ ਇਸ ਤਰਾਂ ਨੇ ਝੋਨੇ ਦੀਆਂ
ਬਿਮਾਰੀ ਕਾਰਨ ਆ ਕਿ ਬੈਸੇ ਹੀ ਆ
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਬਿਮਾਰੀ ਕਾਰਨ ਆ ਕਿ ਬੈਸੇ ਹੀ ਆ
ਪੱਤੀਆਂ ਸੁੱਖ ਰਹੀਆਂ ਹਨ ਜੀ
ਪੱਤੇ ਲਾਲ ਰੰਗ ਦੇ ਹੋ ਗਏ ਹਨ ਤੇ
ਇਹ ਕੋਈ ਬਿਮਾਰੀ ਆ ਜਾ ਬੈਸੇ ਗਰਮੀ ਦੇ ਕਾਰਨ ਆ
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Balkar
11
5 ਸਾਲ ਪਹਿਲਾਂ
Hardeep ji mainu 7341111206 te call kro, ya tusi apna number deo mainu
Dhiraj
138377
5 ਸਾਲ ਪਹਿਲਾਂ
ਹਰਦੀਪ ਸਿੰਘ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਹੈ ਇਹ।
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!Dhiraj
138377
5 ਸਾਲ ਪਹਿਲਾਂ
ਹਰਦੀਪ ਸਿੰਘ Amitsar top + Streptomycin ਦੀ ਵਰਤੋਂ ਕਰੋ। ਧੰਨਵਾਦ।
ਹਰਦੀਪ
19
5 ਸਾਲ ਪਹਿਲਾਂ
Balkar Singh 8360924514
Harpreet
79
5 ਸਾਲ ਪਹਿਲਾਂ
ਵੀਰ ਬਿਮਾਰੀ ਆ ਪ੍ਰਭਾਵੀ ਨਾਮ ਦੀ ਦਿਵਾਈ ਆ ਇਕ ਲੀਟਰ ਸਾਢੇ ਤਿੰਨ ਕਿੱਲੇ ਹੋ ਜਾਂਦੇ ਆ ਛੇ ਟੈਂਕੀਆਂ ਲਾਉਣੀਆਂ ਇਕ ਕਿੱਲੇ ਚ ਬਹੁਤ ਫੈਦਾ ਦਿਵਾਈ ਦਾ ਮੈਂ ਵੀ ਕਰਨੀ ਕੱਲ ਦਾਣੇ ਚਮਕਾਉਣ, ਚਾੜ ਵਧਾਉਣ ,ਸ਼ੁਕਰੇ ਗਲ ਰਹੇ ਬੂਟੇ ਠੀਕ ਕਰਦੀ ਹੋਰ ਵੀ ਤਿੰਨ ਚਾਰ ਬਿਮਾਰੀਆਂ ਹਟਾਉਂਦੀ ਤੇ ਫੈਦਾ ਕਰਦੀ ਹੈ
Harpreet
79
5 ਸਾਲ ਪਹਿਲਾਂ
ਅਤੁਲ ਕੰਪਨੀ ਦੀ ਹੈ ਤੇ ਇਕ ਲੀਟਰ ਸਾਢੇ ਤਿੰਨ ਕਿੱਲੇ ਵਿਚ ਹੋ ਜਾਂਦੀ ਹੈ ਤੇ 3400 ਰੇਟ ਆ 100% ਫੈਦਾ