ਪੋਟਾਸ਼ੀਅਮ ਦੀ ਘਾਟ - ਝੌਨਾ

ਝੌਨਾ ਝੌਨਾ

ਝੋਨੇ ਦੀ ਪੱਤਰੀ ਇੱਦਾਂ ਹੋ ਰਹੀ ਆ

ਇਹ ਕੋਈ ਬਿਮਾਰੀ ਆ ਜਾ ਬੈਸੇ ਗਰਮੀ ਦੇ ਕਾਰਨ ਆ

11
D

ਹਰਦੀਪ ਸਿੰਘ ਪੋਟਾਸ਼ਿਅਮ ਦੀ ਘਾਟ ਕਰਕੇ ਅਹਿਜਾ ਹੋ ਰਿਹਾ ਹੈ। ਕੋਈ ਬਿਮਾਰੀ ਯਾ ਰੋਗ ਨਹੀਂ ਹੈ ਫਸਲ ਨੂੰ। ਪੋਟਾਸ਼ੀਅਮ ਦੀ ਕਮੀ ਪੂਰੀ ਕਰਨ ਲਈ ਸਪਰੇਅ ਕਰੋ। ਧੰਨਵਾਦ।

ਅੱਪਵੋਟਡਾਊਨਵੋਟ

ਕੀ ਤੁਹਾਡਾ ਕੋਈ ਸਵਾਲ ਵੀ ਹੈ?

ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!

ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!

ਅੱਧ ਤੋਂ ਵੱਧ ਪੱਕਿਆਂ ਪਿਆ ਯੋਨਾ

ਅੱਪਵੋਟਡਾਊਨਵੋਟ

ਸਪ੍ਰੇ ਕਰਨੀ ਪੳ ਕਿ ਸਰ ਜਾਉ

ਅੱਪਵੋਟਡਾਊਨਵੋਟ
D

ਹਰਦੀਪ ਸਿੰਘ ਹਾਂਜੀ ਸਪਰੇਅ ਕਰਦੋ ਹੁਣ। 00:00:50 ਜਾਂ 00:52:34 ਦੋਨੋ ਫਾਇਦੇਮੰਦ ਨੇ। ਧੰਨਵਾਦ।

13ਡਾਊਨਵੋਟ
S

+92 304 7430185

1ਡਾਊਨਵੋਟ
S

Kehri spray karie g 5902929414

ਅੱਪਵੋਟਡਾਊਨਵੋਟ

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਜਵਾਬ ਤੱਕ ਜਾਓ