ਇਹ ਸਵਾਲ ਇਸ ਬਾਰੇ ਹੈ:

ਝੋਨੇ ਦੇ ਸਿੱਟਿਆਂ ਦਾ ਸੁੱਕਣਾ

ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!

ਝੌਨਾ

ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਝੋਨੇ ਦੇ ਸਿੱਟਿਆਂ ਦਾ ਸੁੱਕਣਾ - ਝੌਨਾ

ਝੌਨਾ ਝੌਨਾ

J

ਇਸ ਬਿਮਾਰੀ ਦੇ ਲਈ ਕਿਹੜੀ ਸਪਰੇਅ ਵਰਤੀ ਜਾਵੇ.. ਕਿਰਪਾ ਕਰਕੇ ਦਸਿਓ

ਜਿਰੀ ਦੀ ਮੁੰਜਰ ਚਿੱਟੀ ਹੋਣ ਤੋ ਬਾਅਦ ਕਾਲੀ ਹੋ ਰਹੀ ਹੈ

82
B

Dseo g

1ਡਾਊਨਵੋਟ
D

Jasbeer Singh ਇਹ ਫੰਗਸ ਕਰਕੇ ਇੰਜ ਹੋ ਰਿਹਾ।

ਅੱਪਵੋਟਡਾਊਨਵੋਟ
J

Dhiraj Mehta ਸਰ ਕਿਹੜੀ ਦਵਾਈ ਦੀ ਸਪਰੇਅ ਕਰ ਸਕਦੇ ਹਾਂ ਦਸਿਓ ਜੀ

ਅੱਪਵੋਟਡਾਊਨਵੋਟ
D

Jasbeer Singh ਝੋਨੇ ਦੇ ਸਿੱਟਿਆਂ ਦਾ ਸੁੱਕਣਾ ਇਸ ਲਿੰਕ ਨੂੰ ਜਰੂਰ ਪੜ੍ਹਨਾ। ਹੱਲ ਕਰਨ ਲਈ Amistar Top + Streptomycin ਦੀ ਵਰਤੋਂ ਕਰੋ। ਧੰਨਵਾਦ।

ਅੱਪਵੋਟ1

ਕੀ ਤੁਹਾਡਾ ਕੋਈ ਸਵਾਲ ਵੀ ਹੈ?

ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!

ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!
G

Teboconazole vi use kr sakde o

ਅੱਪਵੋਟ1
A

Jasbeer Singh ਇਹ ਫੰਗਸ ਕਰ ਕੇ ਦਾਣਾ ਦਾਗੀ ਹੋ ਰਿਹਾ। talt (propiconazole 25%ec ) 250 ml ਕਿੱਲੇ ਦੀ ਸਪਰੇ ਕਰੋ। ਹੋਰ ਦਾਣਾ ਦਾਗੀ ਨਹੀਂ ਹੋਵੇ ਗਾ ਇਹ ਏਦਾਂ ਹੀ ਰਹੋ।

ਅੱਪਵੋਟ1
D

ਪੀ ਆਈ ਕਪਨੀ ਦਾ ਹੈਡਰ 400ml ਕਿਲੇ ਦਾ

ਅੱਪਵੋਟਡਾਊਨਵੋਟ
J

Thanks to all friend ❤️❤️

1ਡਾਊਨਵੋਟ

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਜਵਾਬ ਤੱਕ ਜਾਓ