ਝੋਨੇ ਦੇ ਸਿੱਟੇ ਕੁਤਰਨ ਵਾਲੀ ਸੁੰਡੀ - ਝੌਨਾ

ਝੌਨਾ ਝੌਨਾ

R

ਇਸ ਦਾ ਨਿਸ਼ਾਨਾ ,ਨੁਕਸਾਨ ਤੇ ਸੁੰਡੀ ਦਾ ਹੱਲ ਕੀ ਹੈ ਜੀ

ਕੀ ਇਸ ਦਾ ਝਾੜ ਤੇ ਭਰਵਾਵ ਪੈਦਾ ਕੋਈ

21
N

hji painda a jadh da frk fokk bn jndi oh pakhe wich di bhr nikl jndi

1ਡਾਊਨਵੋਟ
D

Rajwinder Sivia ਝੋਨੇ ਦੇ ਸਿੱਟੇ ਕੁਤਰਨ ਵਾਲੀ ਸੁੰਡੀ ਹੋ ਸਕਦੀ ਹੈ।

18ਡਾਊਨਵੋਟ

ਕੀ ਤੁਹਾਡਾ ਕੋਈ ਸਵਾਲ ਵੀ ਹੈ?

ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!

ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!
D

Rajwinder Sivia Proclaim ਕੀਟਨਾਸ਼ਕ ਦੀ ਸਪਰੇਅ ਕਰੋ ਜੀ। ਧੰਨਵਾਦ।

17ਡਾਊਨਵੋਟ
A

Procliam karo ji

ਅੱਪਵੋਟਡਾਊਨਵੋਟ
A

ਕੋਈ ਵੀ insecticide ਕਰ ਦੇਵੋ । ਨਾਲ talt ਮਿਲਾ ਕੇ ਕਰੀਓ ਜੋ ਦਾਣਾ ਦਾਗੀ ਆ ਉਹ ਵਾ ਠੀਕ ਹੋ ਜਾਓ।

ਅੱਪਵੋਟਡਾਊਨਵੋਟ

ਇਹ ਸਵਾਲ ਇਸ ਬਾਰੇ ਹੈ:

ਝੋਨੇ ਦੇ ਸਿੱਟੇ ਕੁਤਰਨ ਵਾਲੀ ਸੁੰਡੀ

ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!

ਝੌਨਾ

ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਜਵਾਬ ਤੱਕ ਜਾਓ