ਪੋਟਾਸ਼ੀਅਮ ਦੀ ਘਾਟ - ਝੌਨਾ

ਝੌਨਾ ਝੌਨਾ

ਬਾਸਪਤੀ 1718 ਪੱਤੇ ਜਗਾਲੇ ਰੰਗ ਹੋ ਰਹੇ ਨੇ ਤੇ ਵੱਤੀਆ ਵਾਗ ਹੋ ਰਹੇ ਨੇ।

ਕੀ ਕਾਰਨ ਨਾਲ ਹੋਏ ਨੇ ਕੋਈ ਹੱਲ ਦੱਸੋ

21
G

ਸਵਰਨਜੀਤ ਸਿੰਘ

ਅੱਪਵੋਟਡਾਊਨਵੋਟ
D

ਸਵਰਨਜੀਤ ਸਿੰਘ ਪੋਟਾਸ਼ਿਅਮ ਦੀ ਘਾਟ ਕਰਕੇ ਅਜਿਹਾ ਹੋ ਰਿਹਾ। 00:52:34 ਦੀ ਸਪਰੇਅ ਕਰੋ।

20ਡਾਊਨਵੋਟ

ਕੀ ਤੁਹਾਡਾ ਕੋਈ ਸਵਾਲ ਵੀ ਹੈ?

ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!

ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!
A

ਵੀਰ ਜੀ fungiside ਦੀ ਸਪਰੇ ਕਰੋ ।ਪੋਟਾਸ਼ ਦੀ ਘਾਟ ਕਾਰਨ ਸਿਰਫ ਉੱਪਰਲੀਆਂ ਨੋਕਾਂ ਈ ਰੰਗ ਬਦਲੀਆ ।

1ਡਾਊਨਵੋਟ

ਇਹ ਸਵਾਲ ਇਸ ਬਾਰੇ ਹੈ:

ਪੋਟਾਸ਼ੀਅਮ ਦੀ ਘਾਟ

ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!

ਝੌਨਾ

ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਜਵਾਬ ਤੱਕ ਜਾਓ