ਇਹ ਸਵਾਲ ਇਸ ਬਾਰੇ ਹੈ:

ਸੁਆਹ ਵਰਗੀ ਉੱਲੀ

ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!

ਝੌਨਾ

ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਸੁਆਹ ਵਰਗੀ ਉੱਲੀ - ਝੌਨਾ

ਝੌਨਾ ਝੌਨਾ

ਝੋਨੇ ਦੀ ਗ੍ਰੋਥ ਲਈ ਕੀ ਕਰਨਾ ਚਾਹੀਦਾ ਆ ਜੀ

ਝੋਨੇ ਦੇ ਪੌਦਾ ਨੂੰ ਵਧਣ ਫੁਲਣ ਲਈ ਕੀ ਕਰਨਾ ਚਾਹੀਦਾ ਆ ਜੀ

1ਡਾਊਨਵੋਟ
S

ਹਰਦੀਪ ਸਿੰਘ Ck if there's anything like a severe damage by Powdery Mildew or Sooty Mold and compare.

1ਡਾਊਨਵੋਟ

ਕੀ ਤੁਹਾਡਾ ਕੋਈ ਸਵਾਲ ਵੀ ਹੈ?

ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!

ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!
A

ਝੋਨੇ ਦੀ ਗ੍ਰੋਥ ਤੇ ਸੋਹਣੀ ਆ। 40 ਦਿਨ ਬਾਅਦ ਤੇ ਉੱਲੀ ਰੋਗ ਤੇ ਸੁੰਡੀ ਦਾ ਖਿਆਲ ਰੱਖਿਓ।

1ਡਾਊਨਵੋਟ
S

Salfar te iron zink 3/3 killo paa deo reslt bhut vadia y g

1ਡਾਊਨਵੋਟ
R

K-Max pao j nah km karea 9779697975

1ਡਾਊਨਵੋਟ

ਜੇਕਰ 40 ਦਿਨਾਂ ਦਾ ਹੋ ਗਿਆ ਹੈ ਤਾਂ 1 ਕਿਲੋ ਫੋਟੇਰਾ ਪਾ ਦਿਓ ਜਿਸ ਨਾਲ ਝੋਨਾ ਗਰੋਥ ਵੀ ਕਰੇਗਾ ਤੇ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਤੋਂ ਵੀ ਬਚਾਅ ਰਹੇਗਾ

1ਡਾਊਨਵੋਟ

ਮੇਹਰਬਾਨੀ ਦੋਸਤੋ

ਅੱਪਵੋਟਡਾਊਨਵੋਟ

ਜਵਾਬ ਤੱਕ ਜਾਓ