ਟੂੰਗਰੋ ਬਿਮਾਰੀ/ਬੂਟੇ ਦਾ ਪੀਲਾ ਪੈਣਾ ਅਤੇ ਵਾਧਾ ਰੁਕਣਾ - ਝੌਨਾ

ਝੌਨਾ ਝੌਨਾ

K

ਕਿਤੇ ਕਿਤੇ ਬੂਟੇ ਪੂਰੀ ਤਰਾ ਝੁਲਸ ਗਏ ਹਨ 1509

ਪੂਰੇ ਬੂਟੇ ਪੂਰੀ ਤਰਾਂ ਝੁਲਸ ਗਏ ਹਨ

1ਡਾਊਨਵੋਟ
A

Vírus da doença do tungro do arroz Khushpreet Sidhu

ਅੱਪਵੋਟਡਾਊਨਵੋਟ

ਕੀ ਤੁਹਾਡਾ ਕੋਈ ਸਵਾਲ ਵੀ ਹੈ?

ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!

ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!
K

Maybe viral. I think it has some kind of root problem. Everything else around it looks fine. Personally I would rip it out asap and throw it in the garbage. After investigating the plant further, of course. Perform an Autopsy!

1ਡਾਊਨਵੋਟ
H

Upl da saaf ਪਾਉਡਰ ਪਾਉ ਕੰਟਰੋਲ ਹੋਵੇਗਾ

1ਡਾਊਨਵੋਟ
M

ਮੈਂ ੲੇਸਦਾ ੲਿਲਾਜ਼ ਪਿਛਲੀ ਵਾਰ ਕਾਰਬੋਫੂਰਾਂਨ ਥਰੀ ਜੀ ਨਾਲ.ਕੀਤਾ ਸੀ ਅਡਾਮਾਂ ਦੀ ਹੈ ਤੁਸੀ ਬੂਟਾ ਪੱਟ ਕੇ ਤੇ ੲਿਹਨੂੰ ਪਾੜ ਕੇ ਵੇਖੋ ੲਿਸ ਚ ੲਿੱਕ ਕੀਟ ਜਿਅਾ ਹੋਵੇ ਗਾ ਕਾਰਬੋਫੂਰਾਂਨ ੲਿਸਦਾ ਪੱਕਾ ੲਿਲਾਜ਼ ਹੈ

2ਡਾਊਨਵੋਟ
P

1 ਯੂਰੀਆ ਜਿਆਦਾ ਤਾ ਨਹੀ ਪਾ ਦਿੱਤੀ 2 ਸਵੀ ਪੈ ਗਈ ਹੋਨੀ ਹੈ

1ਡਾਊਨਵੋਟ
A

ਜਿਹੜੇ ਬੂੱਜੇ ਸੁੱਕ ਗਏ ਬਾਹਰ ਕੱਢ ਦੇਵੋ। ਜੜ੍ਹ ਪੁੱਟ ਕ ਦੇਖੋ ਜੇਕਰ ਸਿਓਂਕ ਹੈ ਤਾਂ cholro 20 ec 1 litre ਖੇਤ ਨੂੰ ਪਾਣੀ ਨਾਲ ਭਰ ਕੇ ਪਾਓ। ਨੱਕੇ ਵਿਚ 2 ਕਿੱਲੋ ਫਟਕੜੀ ਕੱਪੜੇ ਚ ਬਣ ਕੇ ਰੱਖੋ।

ਅੱਪਵੋਟਡਾਊਨਵੋਟ
M

Ftkadi da result thik a bai g ?

ਅੱਪਵੋਟਡਾਊਨਵੋਟ
A

ਹਾ ਜੀ । ਠੀਕ ਆ ਪਰ ਜੇ ਰੋਗ ਘੱਟ ਹੋਵੇ।

ਅੱਪਵੋਟਡਾਊਨਵੋਟ

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਜਵਾਬ ਤੱਕ ਜਾਓ