ਇਹ ਕੀ ਘਾਟ ਹੈ ਦੁਸੋ ਜੀ
ਪੁਤਿਆ ਦਾ ਰੰਗ ਬਦਲ ਰਿਹਾ
ਪੌਦੇ ਦੀ ਇਸ ਸਮੱਸਿਆ ਬਾਰੇ ਸਭ ਕੁਝ ਜਾਣੋ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪੁਤਿਆ ਦਾ ਰੰਗ ਬਦਲ ਰਿਹਾ
ਇਸ ਝੋਨੇ ਦੇ ਪੱਤੇ ਵਿੱਚੋਂ ਹਰੇ ਹਨ ਤੇ ਸਾਈਡ ਤੋ ਚਿੱਟੇ ਹਨ ਇਸ ਨੂੰ ਮੈਗਨੀਸ਼ੀਅਮ ਦੀ ਘਾਟ ਹੈ ।
ਇੱਕ ਮਹੀਨਾ ਹੋ ਗਿਆ ਝੋਨੇ ਲੱਗੇ ਨੂੰ
ਇਹ ਕਿਸ ਤੱਤ ਦੀ ਘਾਟ ਕਾਰਨ ਹੋ ਰਿਹਾ
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Manejebem
124036
5 ਸਾਲ ਪਹਿਲਾਂ
It looks like Toxicidade de Ferro no Arroz Could you please send us more pictures?
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!ਦਲਜੀਤ
36
5 ਸਾਲ ਪਹਿਲਾਂ
Patte jangale ne 21% zinc pao 15 kg
Rajbeer
0
5 ਸਾਲ ਪਹਿਲਾਂ
22 regent nl v sahi ho jan ge
ਦਲਜੀਤ
36
5 ਸਾਲ ਪਹਿਲਾਂ
Zinc verto
Tejinder
21
5 ਸਾਲ ਪਹਿਲਾਂ
Haji ess trah ho rhe zinc pa diti 8 kg
ਕਿੰਦਾ
0
5 ਸਾਲ ਪਹਿਲਾਂ
33% zinc 8 kg 1 killay di pao ji Tode kheta Vich zinc De problem v
Happy
0
5 ਸਾਲ ਪਹਿਲਾਂ
ਜਿੰਕ ਦੀ ਘਾਟ ਵਾ
Happy
0
5 ਸਾਲ ਪਹਿਲਾਂ
ਪਾਣੀ ਘਟ ਦਿਓ
Gurwinder
11
5 ਸਾਲ ਪਹਿਲਾਂ
ਗਰਮੀ ਜਿਆਦਾ ਪੈਣ ਕਾਰਣ ਉਪਰ ਯੂਰੀਆ ਜਿਆਦਾ ਪੈਣ ਕਾਰਣ ਹੋ ਗਿਆ
Tejinder
21
5 ਸਾਲ ਪਹਿਲਾਂ
Zinc 33% 8 kg pai nu 20 din ho gye ਕਿੰਦਾ ਕੁਲਵਿੰਦਰ ਸਿੰਘ
Namberdar
0
5 ਸਾਲ ਪਹਿਲਾਂ
Zinc di ghat spray kro zinc
Santokh
82
5 ਸਾਲ ਪਹਿਲਾਂ
Zink
Dr.
21
5 ਸਾਲ ਪਹਿਲਾਂ
Spray some chillated zinc and iron
Santokh
82
5 ਸਾਲ ਪਹਿਲਾਂ
Thanks