ਇਹ ਸਵਾਲ ਇਸ ਬਾਰੇ ਹੈ:

ਹਰੇ ਸਿੱਟਿਆਂ ਦਾ ਰੋਗ/ਰੂੰਈਦਾਰ ਉੱਲੀ

ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਹਰੇ ਸਿੱਟਿਆਂ ਦਾ ਰੋਗ/ਰੂੰਈਦਾਰ ਉੱਲੀ - ਕੱਦੂ

ਕੱਦੂ ਕੱਦੂ

P

ਆਹ ਜੀ ਪੇਠੇ ਦੀ ਵੱਲ ਦੀ ਪਹਿਲਾ ਨਵੀ ਫੁਟੀ ਕਰੁਬਲ ਦੇ ਓਤੇ ਥੋਰਾ ਜਿਹਾ ਸੁਕਣ ਦਾ ਦਾਗ ਪੈਦਾਂ ਹੈ। ਤੇ ਜੀ ਫਿਰ ਸਾਰੀ ਦੀ ਸਾਰੀ ਵੱਲ ਦੀ ਬਾਹ ਸੁਕਨੀ ਸ਼ੁਰੂ ਹੋ ਜਾਂਦੀ ਆ।ਜੀ ਦਸੋ ਮੈ ਕੀ ਕਰਾ।

ਜੀ ਬਾਕੀ ਸਾਰੀ ਵੱਲ ਹਰੀ ਖੜੀ ਆ। ਪਰ ਜੀ ਜਿਹੜੀਆਂ ਨਵਿਆਂ ਕਰੁਬਲਾਂ ਨਿਕਲਦੀਆਂ ਨੇ ਉਹ ਜਿਸ ਤਰਾਂ ਫੋਟੋ ਵਿਚ ਮੈਂ ਦੀਖਾਇਆ ਹੈ ਥੋੜੀ ਜਹੀ ਸੁਕਣ ਤੋਂ ਬਾਦ ਸੁਕ ਜਾਦੀ।

ਅੱਪਵੋਟਡਾਊਨਵੋਟ
M

It is Downy Mildew use cabio top for better results

ਅੱਪਵੋਟਡਾਊਨਵੋਟ

ਕੀ ਤੁਹਾਡਾ ਕੋਈ ਸਵਾਲ ਵੀ ਹੈ?

ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!

ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਜਵਾਬ ਤੱਕ ਜਾਓ