ਇਹ ਸਵਾਲ ਇਸ ਬਾਰੇ ਹੈ:

ਚਿੱਟੋ / ਪਾਊਡਰੀ ਉੱਲੀ

ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਚਿੱਟੋ / ਪਾਊਡਰੀ ਉੱਲੀ - ਕੱਦੂ

ਕੱਦੂ ਕੱਦੂ

P

ਫੁੱਲ ਆਉਣ ਤੋਂ ਬਾਅਦ ਸੁੱਕ ਜਾਂਦੇ ਹਨ ! ਕੀ ਕੀਤਾ ਜਾਵੇ

KADU nu phul aun to bad suk janda hai

1ਡਾਊਨਵੋਟ
P

Hi Prince Sohi ji, leaves effected by Powdery Mildew . Click above green link for diagnosis.

3ਡਾਊਨਵੋਟ

ਕੀ ਤੁਹਾਡਾ ਕੋਈ ਸਵਾਲ ਵੀ ਹੈ?

ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!

ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!

ਕਦੂ ਦੇ ਪਤੇ ਪੀਲੇ ਪੈ ਜਨਦੇ ਹਨ ਫੁਲ ਸੁਕ ਜਨਦੇ ਨੇ ਤੇ ਫਲ ਗਲ ਜਾਦਾਂ ਹੈ ਇਸ ਦਾ ਇਲਾਜ ਦਸੋ ਬਹੁਤ ਮੇਹਰਬਾਨੀ ਹੋਵੇਗੀ

ਅੱਪਵੋਟਡਾਊਨਵੋਟ
S

Kaddu nahin lag rahe phool sukh karta hai

ਅੱਪਵੋਟਡਾਊਨਵੋਟ
S

Koi dava dasu

ਅੱਪਵੋਟਡਾਊਨਵੋਟ

ਇਨ੍ਹਾਂ ਸਵਾਲਾਂ ਵਿੱਚ ਤੁਹਾਡੀ ਦਿਲਚਸਪੀ ਵੀ ਹੋ ਸਕਦੀ ਹੈ:

ਕੱਦੂ

ਪੱਤੇ ਪੀਲੇ ਹਨ ਤੇ ਵਾਧਾ ਰੁੱਕ ਗਿਆ ਹੈ ਜੀ। ਇਸ ਬਾਰੇ ਕੋਈ ਜਾਣਕਾਰੀ ਦਿਉ ਜੀ।

ਪੱਤੇ ਪੀਲੇ ਹੋ ਰਹੇ ਹਨ ਤੇ ਗਰੋਥ ਨਹੀਂ ਹੋ ਰਹੀ ਬੂਟਿਆਂ ਦੀ ਜੀ। ਇਸ ਦਾ ਹੱਲ ਦੱਸੋ ਜੀ।

ਕੱਦੂ

ਆਹ ਜੀ ਪੇਠੇ ਦੀ ਵੱਲ ਦੀ ਪਹਿਲਾ ਨਵੀ ਫੁਟੀ ਕਰੁਬਲ ਦੇ ਓਤੇ ਥੋਰਾ ਜਿਹਾ ਸੁਕਣ ਦਾ ਦਾਗ ਪੈਦਾਂ ਹੈ। ਤੇ ਜੀ ਫਿਰ ਸਾਰੀ ਦੀ ਸਾਰੀ ਵੱਲ ਦੀ ਬਾਹ ਸੁਕਨੀ ਸ਼ੁਰੂ ਹੋ ਜਾਂਦੀ ਆ।ਜੀ ਦਸੋ ਮੈ ਕੀ ਕਰਾ।

ਜੀ ਬਾਕੀ ਸਾਰੀ ਵੱਲ ਹਰੀ ਖੜੀ ਆ। ਪਰ ਜੀ ਜਿਹੜੀਆਂ ਨਵਿਆਂ ਕਰੁਬਲਾਂ ਨਿਕਲਦੀਆਂ ਨੇ ਉਹ ਜਿਸ ਤਰਾਂ ਫੋਟੋ ਵਿਚ ਮੈਂ ਦੀਖਾਇਆ ਹੈ ਥੋੜੀ ਜਹੀ ਸੁਕਣ ਤੋਂ ਬਾਦ ਸੁਕ ਜਾਦੀ।

ਕੱਦੂ

ਪੱਤੇ ਪੀਲੇ ਹੋ ਰਹੇ ਹਨ ਗਰੋਥ ਨਹੀਂ ਹੋ ਰਹੀ

ਪੱਤੇ ਪੀਲੇ ਹੋ ਰਹੇ ਹਨ ਬੂਟੇ ਸੁੱਕ ਰਹੇ ਹਨ ਇਸ ਦਾ ਇਲਾਜ ਦੱਸੋ ਜੀ।

ਜਵਾਬ ਤੱਕ ਜਾਓ