ਪੱਤਿਆਂ ਦੇ ਟਿੱਡੇ/ਹਰਾ ਤੇਲਾ - ਭਿੰਡੀ

ਭਿੰਡੀ ਭਿੰਡੀ

S

ਬੂਟੇ ਸੁਕ ਰਹੇ ਹਨ ਕਿ ਕਰੀਏ

ਬੂਟੇ ਪੀਲੇ ਹੋ ਕੇ ਟਿਡਿਆਂ ਦੇ ਸੁਕ ਰਹੇ ਹਨ ਕਿ ਕਰੀਏ

1ਡਾਊਨਵੋਟ
D

Swarnjit Singh ਭਿੰਡੀ ਉਪਰ ਪੱਤਿਆਂ ਦੇ ਟਿੱਡੇ/ਹਰਾ ਤੇਲਾ ਦੇ ਲੱਛਣ ਲਗ ਰਹੇ ਹਨ ਵੀਰ ਜੀ। Fenvelrate ਦੀ ਸਪਰੇਅ ਦੀ ਵਰਤੋਂ ਕਰੋ ਵੀਰ ਜੀ

3ਡਾਊਨਵੋਟ

ਕੀ ਤੁਹਾਡਾ ਕੋਈ ਸਵਾਲ ਵੀ ਹੈ?

ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!

ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!
A

ਭਿੰਡੀ ਦੇ ਬੂਟੇ ਸੁੱਕ ਰਹੇ ਨੇ ਫੱਲ ਸੁੱਕ ਰਿਹਾ ਵਾ

ਅੱਪਵੋਟਡਾਊਨਵੋਟ
A

ਵੀਰ ਜੀ ਫੱਲ ਬਹੁਤ ਸੁੱਕ ਰਿਹਾ ਵਾ

ਅੱਪਵੋਟਡਾਊਨਵੋਟ

ਇਹ ਸਵਾਲ ਇਸ ਬਾਰੇ ਹੈ:

ਪੱਤਿਆਂ ਦੇ ਟਿੱਡੇ/ਹਰਾ ਤੇਲਾ

ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!

ਭਿੰਡੀ

ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ

ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।

ਪਲਾਂਟਿਕਸ ਬਾਰੇ ਹੋਰ ਜਾਣੋ
ਜਵਾਬ ਤੱਕ ਜਾਓ