ਅੰਬ ਦੇ ਪੱਤਿਆਂ ਦਾ ਭੂਰਾ ਹੋਣਾ।
ਇਹ ਪੌਦਾ ਅੰਬ ਦਾ ਹੈ ਜੀ ਇਸ ਦੇ ਪੱਤੇ ਭੂਰੇ ਰੰਗ ਦੇ ਹੋ ਰਹੇ ਹਨ। ਉਪਰ ਜੋ ਨਵੇਂ ਪੱਤੇ ਆਉਦੇ ਹਨ ਉਹ ਠੀਕ ਹਨ ਪਰ ਇਹ ਨੀਚੇ ਵਾਲੇ ਪੱਤੇ ਜਿਵੇਂ ਤੁਸੀ ਫੋਟੋ ਵਿੱਚ ਦੇਖਿਆ ਇਸ ਤਰ੍ਹਾਂ ਹੋ ਜਾਂਦੇ ਹਨ। ਕ੍ਰਿਪਾ ਕਰਕੇ ਇਸ ਨੂੰ ਠੀਕ ਕਰਨ ਦਾ ਹੱਲ ਦੱਸੋ ਜੀ।
ਕਮੀਆਂ ਦੀ ਰੋਕਥਾਮ ਅਤੇ ਆਪਣੇ ਝਾੜ ਦਾ ਸੁਧਾਰ ਕਰਨ ਲਈ ਉਚਿਤ ਖਾਦੀਕਰਨ ਬਾਰੇ ਸਭ ਜਾਣੋ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਇਹ ਪੌਦਾ ਅੰਬ ਦਾ ਹੈ ਜੀ ਇਸ ਦੇ ਪੱਤੇ ਭੂਰੇ ਰੰਗ ਦੇ ਹੋ ਰਹੇ ਹਨ। ਉਪਰ ਜੋ ਨਵੇਂ ਪੱਤੇ ਆਉਦੇ ਹਨ ਉਹ ਠੀਕ ਹਨ ਪਰ ਇਹ ਨੀਚੇ ਵਾਲੇ ਪੱਤੇ ਜਿਵੇਂ ਤੁਸੀ ਫੋਟੋ ਵਿੱਚ ਦੇਖਿਆ ਇਸ ਤਰ੍ਹਾਂ ਹੋ ਜਾਂਦੇ ਹਨ। ਕ੍ਰਿਪਾ ਕਰਕੇ ਇਸ ਨੂੰ ਠੀਕ ਕਰਨ ਦਾ ਹੱਲ ਦੱਸੋ ਜੀ।
Patte da Vikas nhi hunda ..
ਪੋਦਾ ਅਤੇ ਪਤੇ ਦੋਵੇ ਬਿਲਕੁਲ ਸੁਕ ਗਏ ਹਨ
ਆਏ ਕੁਝ ਕੁ ਦਿਨਾਂ ਬਾਅਦ ਅੰਮਰੂਦਾ ਦੇ ਪੌਦੇ ਦੇ ਪੱਤਿਆਂ ਦਾ ਆਕਾਰ ਇਸ ਤਰ੍ਹਾਂ ਹੋ ਜਾਂਦਾ ਜਿਸ ਕਾਰਨ ਸਾਰੇ ਅੰਮਰੂਦਾ ਦੇ ਪੌਦਿਆਂ ਤੇ ਲੱਗੇ ਅੰਮਰੂਦ ਕਾਣੇ ਜਾਣੀ ਕਿ ਖਰਾਬ ਨਿਕਲਦੇ ਹਨ ਇਸ ਦਾ ਕੀ ਕਾਰਨ ਹੈ ਜੀ ??
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Manejebem
124036
5 ਸਾਲ ਪਹਿਲਾਂ
Deficiência de Potássio
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!Manejebem
124036
5 ਸਾਲ ਪਹਿਲਾਂ
If you click on the blue hyperlink that takes you to Plantix Library where everyone can find details on this problem and control measures. 😊😊😉
Malkit
0
5 ਸਾਲ ਪਹਿਲਾਂ
ਅੰਬ ਨੂੰ ੳੁਲੀ ਰੋਗ ..
Pardeep
6
4 ਸਾਲ ਪਹਿਲਾਂ
Potash kina pauna hai amb cich