ਅਸ਼ੀ ਅਮਰੂਦ ਦਾ ਪੋਦਾ ਲਗਾਇਆ ਸੀ ਜੋ ਲਗਾਉਣ ਤੋਂ ਕੁਝ ਦਿਨ ਬਾਅਦ ਸੁਕ ਗਿਆ ਜੋ ਕਿ ਇਸ ਤਸਵੀਰ ਵਿੱਚ ਦਿਸ ਰਿਹਾ ਹੈ ਇਸ ਦਾ ਕੀ ਕੀਤਾ ਜਾਵੇ
ਪੋਦਾ ਅਤੇ ਪਤੇ ਦੋਵੇ ਬਿਲਕੁਲ ਸੁਕ ਗਏ ਹਨ
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪੋਦਾ ਅਤੇ ਪਤੇ ਦੋਵੇ ਬਿਲਕੁਲ ਸੁਕ ਗਏ ਹਨ
ਪੱਤੇ side ਤੋਂ ਸੁੱਕਦੇ ਆ ਨਵੇਂ ਪੱਤੇ ਸਿਰੇ ਤੋਂ ਨੁਕੀਲੇ ਭਾਗ ਤੋਂ ਸੁੱਕਦੇ ਆ ਦੱਸਣਾ ਜੀ ਕੁਸ਼
ਕਿਨੂੰ ਦਾ ਚੇਪਾ ਬਹੁਤ ਹੈ ਕੋਈ ਹੱਲ ਦੱਸੋ
Patte da Vikas nhi hunda ..
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Sunil
57307
5 ਸਾਲ ਪਹਿਲਾਂ
Hii Simer Jandu This could be Fusarium Wilt which has led to this condition Refer this green link for more information about its management
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!Baljinder
16
5 ਸਾਲ ਪਹਿਲਾਂ
ਇਸ ਵਿਚ ਹਰ ਰੋਜ ਪਾਣੀ ਪਾਓ ਅਤੇ ਇਸ ਨੂੰ ਦਿਨ ਵਿਚ ਸਿਰਫ 3 ਜਾ 4 ਘੰਟੇ ਹੀ ਧੁੱਪ ਲੱਗਣ ਦਿਉ ਬਾਅਦ ਵਿਚ ਉਸ ਉਪਰ ਮੋਟਾ ਕੱਪੜਾ ਪਾ ਦਿਓ ਜਿਸ ਨਾਲ ਉਸ ਨੂੰ ਧੁੱਪ ਨਾ ਲੱਗੇ । 8 ਦਿਨਾ ਬਾਅਦ ਇਕ ਮੁੱਠੀ ਉਸ ਵਿਚ ਜੁਰੀਆ ਰੇਅ ਪਾ ਦਿਓ