ਵੀਰ ਜੀ ਵੇਲ ਦੀਆ ਨਵੀਆਂ ਪੱਤਿਆਂ ਨੇ ਸੋਕਾ ਹੋ ਰਿਹਾ ਤੇ ਅੰਗੂਰ ਮੋਟਾ ਨਹੀਂ ਹੁੰਦਾ ਪੱਕਣ ਤੇ।
ਪੱਤੇ ਪੀਲੇ ਪੈ ਰਹੇ ਹਨ। ਨਵੀਂ ਫੁਟਾਰ ਸੁੰਗੜਦੀ ਜਾ ਰਹੀ ਹੈ ।
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪੱਤੇ ਪੀਲੇ ਪੈ ਰਹੇ ਹਨ। ਨਵੀਂ ਫੁਟਾਰ ਸੁੰਗੜਦੀ ਜਾ ਰਹੀ ਹੈ ।
ਅੰਗੂਰ ਦੇ ਫਲ ਸੁੱਕ ਰਹੇ ਹਨ ਹਨ ਵੀਰ ਜੀ
ਫਲ ਦੀ ਸਮਸਿਆ ਹੈ ਪੱਤੇ ਤਾ ਠੀਕ ਹਨ
ਇਸ ਦਾ ਵਿਕਾਸ ਕਿੳੁਂ ਨਹੀ ਹੋ ਰਿਹਾ
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Dhiraj
138377
5 ਸਾਲ ਪਹਿਲਾਂ
Harwinder Singh ਅੰਗੂਰ ਦਾ ਕੋਹੜ ਜ਼ੀਨੇਬ ਜਾਂ ziram ਦੀ ਸਪਰੇਅ ਦੀ ਵਰਤੋਂ ਕਰੋ ਵੀਰ ਜੀ।
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!