ਮੇਰਾ ਨਿੰਬੂ ਦਾ ਬੂਟਾ ਕਰੀਬ ਡੇਢ ਸਾਲ ਦਾ ਹੈ ਅਤੇ ਪਿਛਲੇ ਦਸ ਕੁ ਦਿਨਾਂ ਤੋਂ ਉਸ ਦੇ ਪੱਤੇ ਮੁਰਝਾਉਣ ਲੱਗ ਪਏ ਹਨ ਅਤੇ ਟਾਹਣੀਆਂ ਵੀ ਮੁਰਝਾਉਣ ਲੱਗ ਗਈਆਂ ਹਨ ਬੂਟਾ ਸੁੱਕਣ ਲੱਗ ਪਿਆ ਹੈ
ਪੱਤੇ ਮੁਰਝਾਉਣ ਲੱਗ ਪਏ ਹਨ
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪੱਤੇ ਮੁਰਝਾਉਣ ਲੱਗ ਪਏ ਹਨ
ਮੁਢ ਸੁਕਾ ਹੈ ਵਿਚੋ ਕੁਝ ਸੁਕਿਆ ਵੀ ਹੈ
ਸਿਰੇ ਵਲੋਂ ਟਹਿਣੀਆਂ ਸੁਕ ਰਹੀਆਂ ਹਨ
ਪੱਤੇ ਪੀਲੇ ਤੇ ਖਾਦੇ ਦਾ ਕੀ ਹੱਲ ਹੈ
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Artur
79376
4 ਸਾਲ ਪਹਿਲਾਂ
Crestamento-Bacteriano Podridão-do-colo "username">ਸੋਹਲਪ੍ਰੀਤ ਸਿੰਘ
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!Artur
79376
4 ਸਾਲ ਪਹਿਲਾਂ
If you click on the green hyperlink that takes you to Plantix Library where everyone can find details on this problem and control measures. 🤠🌱
Narender
1
4 ਸਾਲ ਪਹਿਲਾਂ
Curzaate Dupont Furadon fmc Aa pao sadi be problem h kal he pai h m
ਬਲਵਿੰਦਰ
0
4 ਸਾਲ ਪਹਿਲਾਂ
ਮੇਰਾ ਨਿੰਬੂ ਸੁਕ ਰਿਹਾ ਟਾਹਣੀਆਂ ਨੂੰ ਸੋਕਾ ਲੱਗ ਗਿਆ