ਇਸ ਨੂੰ ਫਲ ਨੀ ਲੱਗ ਰਿਹਾ ਕਿਰਪਾ ਕਰਕੇ ਕੋਈ ਇਲਾਜ ਦੱਸੋ
ਕੁਝ ਕ ਪੱਤੇ ਪੀਲੇ ਪੈ ਰਹੇ ਹਨ
ਕਮੀਆਂ ਦੀ ਰੋਕਥਾਮ ਅਤੇ ਆਪਣੇ ਝਾੜ ਦਾ ਸੁਧਾਰ ਕਰਨ ਲਈ ਉਚਿਤ ਖਾਦੀਕਰਨ ਬਾਰੇ ਸਭ ਜਾਣੋ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਕੁਝ ਕ ਪੱਤੇ ਪੀਲੇ ਪੈ ਰਹੇ ਹਨ
ਬੂਟਾ ਆਪ ਤਿਆਰ ਕੀਤਾ ਗਿਆ ਹੈ, ਪਰੰਤੂ ਅੱਜ ਤੱਕ ਨਾ ਫਲ ਲਗਦਾ ਹੈ ਨਾ ਫੁੱਲ
ਪੱਤਿਆਂ ਦਾ ਰੰਗ ਪੀਲਾ ਪੈ ਗਿਆ ਹੈ
ਪੱਤੇ ਪੀਲੇ,ਟਾਹਣੀਆਂ ਸੁੱਕ ਰਹੀਆਂ ਨੇ
ਜਾਣੋ ਕਿ ਇਸ ਉੱਲੀ ਦੀ ਫਸਲ ਦੀ ਬਿਮਾਰੀ ਨਾਲ ਕਿਵੇਂ ਨਿਪਟਣਾ ਹੈ!
ਆਪਣਾ ਝਾੜ ਵਧਾਉਣ ਲਈ ਆਪਣੀ ਫਸਲ ਬਾਰੇ ਸਭ ਕੁਝ ਜਾਣੋ!
ਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋਪਲਾਂਟਿਕਸ ਸੰਸਾਰ ਭਰ ਦੇ ਕਿਸਾਨਾਂ ਨੂੰ ਆਪਣੇ ਖੇਤੀ ਦੇ ਢੰਗਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਪਲਾਂਟਿਕਸ ਬਾਰੇ ਹੋਰ ਜਾਣੋ
Dhiraj
138377
5 ਸਾਲ ਪਹਿਲਾਂ
Jagwinder Brar ਪੋਟਾਸ਼ਿਅਮ ਦੀ ਘਾਟ ਹੋ ਸਕਦੀ ਹੈ। ਜੇ ਨਸਾਂ ਹਰੀਆਂ ਨੇ ਅਤੇ ਪੱਤੇ ਪੀਲੇ ਪੇ ਰਹੇ ਨੇ ਪੋਟਾਸ਼ੀਅਮ ਦੀ ਘਾਟ ਹੀ ਹੈ।
ਕੀ ਤੁਹਾਡਾ ਕੋਈ ਸਵਾਲ ਵੀ ਹੈ?
ਹੁਣੇ ਸਭ ਤੋਂ ਵੱਡੀ ਖੇਤੀਬਾੜੀ ਔਨਲਾਈਨ ਕਮਿਊਨਿਟੀ ਵਿੱਚ ਸ਼ਾਮਲ ਹੋਵੋ ਅਤੇ ਸਾਰੀ ਉਹ ਮਦਦ ਪ੍ਰਾਪਤ ਕਰੋ ਜਿਸਦੀ ਤੁਹਾਨੂੰ ਲੋੜ ਹੈ!
ਹੁਣੇ ਪਲਾਂਟਿਕਸ ਨੂੰ ਮੁਫ਼ਤ 'ਚ ਪ੍ਰਾਪਤ ਕਰੋ!Jagwinder
238
5 ਸਾਲ ਪਹਿਲਾਂ
Ok g thanku dsn layi
Dhiraj
138377
5 ਸਾਲ ਪਹਿਲਾਂ
Jagwinder Brar ਪੋਟਾਸ਼ੀਅਮ ਦੀ ਕਮੀ ਪੂਰੀ ਕਰਨ ਲਈ 00:00:50 ਦੀ ਵਰਤੋਂ ਕਰੋ। ਧੰਨਵਾਦ।
Jagwinder
238
5 ਸਾਲ ਪਹਿਲਾਂ
Sir es nu koi ਫਲ ਵੀ ni lgda
Dhiraj
138377
5 ਸਾਲ ਪਹਿਲਾਂ
Jagwinder Brar ਕੀ ਤੁਸੀ ਪੂਰੇ ਬੂਟੇ ਦੀ ਫੋਟੋ ਭੇਜ ਸਕਦੇ ਹੋ। ਖਾਸ ਤੌਰ ਤੇ ਤਨੇ ਦੀ।
Jagwinder
238
5 ਸਾਲ ਪਹਿਲਾਂ
Hnji
Jagwinder
238
5 ਸਾਲ ਪਹਿਲਾਂ
Dhiraj Mehta bej diti sir
Jagwinder
238
5 ਸਾਲ ਪਹਿਲਾਂ
Vekhlo sir
Dhiraj
138377
5 ਸਾਲ ਪਹਿਲਾਂ
Jagwinder Brar ਕੀ ਕਿਸੇ ਹੋਰ ਬੂਟੇ ਦੇ ਵੀ ਅਜਿਹੇ ਲੱਛਣ ਨੇ।
Jagwinder
238
5 ਸਾਲ ਪਹਿਲਾਂ
Ek aa vala butta hai es nu vi koi ਫਲ ਨਹੀਂ lagda
Dhiraj
138377
5 ਸਾਲ ਪਹਿਲਾਂ
Jagwinder Brar ਕੋਈ ਸਪਰੇਅ ਜਾਂ ਦਵਾਈ ਵਰਤੀ ਸੀ ਪਹਿਲਾਂ ਤਾਂ ਉਸਦਾ ਵੀ ਵੇਰਵਾ ਦਸੋ।
Jagwinder
238
5 ਸਾਲ ਪਹਿਲਾਂ
4 saal hoge sir ena nu lagyea nu
Jagwinder
238
5 ਸਾਲ ਪਹਿਲਾਂ
Nhi varti sir
Dhiraj
138377
5 ਸਾਲ ਪਹਿਲਾਂ
Jagwinder Brar ਮਿੱਟੀ ਦੀ ਪਰਖ ਕਰਵਾਈ ਤੁਸੀ ਕੀ।
Jagwinder
238
5 ਸਾਲ ਪਹਿਲਾਂ
Nhi sir
Dhiraj
138377
5 ਸਾਲ ਪਹਿਲਾਂ
Jagwinder Brar ਨਵੇਂ ਪੱਤੇ ਜਲਦੀ ਝੜ ਤਾਂ ਨੀ ਜਾਂਦੇ।
Jagwinder
238
5 ਸਾਲ ਪਹਿਲਾਂ
Nhi sir
Dhiraj
138377
5 ਸਾਲ ਪਹਿਲਾਂ
Jagwinder Brar 1. ਜਿਹੜੀਆਂ ਟਾਹਣੀਆਂ ਇਕ - ਦੂਜੇ ਚ ਫਸਦੀਆਂ ਨੇ ਜਾਂ ਗਲੀਆਂ ਨੇ ਓਹਨਾ ਦੀ ਕਾਂਟ-ਸ਼ਾਂਟ ਕਰੋ। 2. ਬੂਟੇ ਨੀਚੇ ਕਲੀ ਪਾ ਦੋ। 3. ਕੌਪਰ ਦੀ ਸਪਰੇਅ ਕਰੋ। ਵਧੀਆ ਨਤੀਜੇ ਮਿਲਣਗੇ। ਧੰਨਵਾਦ।
Jagwinder
238
5 ਸਾਲ ਪਹਿਲਾਂ
Ok sir thanku g
Jagtar
0
5 ਸਾਲ ਪਹਿਲਾਂ
Sir sada amrood da boys no gal ne lagda
Jagtar
0
5 ਸਾਲ ਪਹਿਲਾਂ
Sir sada amrood.da bota.no fal ne panda
Jagwinder
238
5 ਸਾਲ ਪਹਿਲਾਂ
Sir ਪੱਤੇ ਇਸ ਤਰ੍ਹਾਂ ਹੋ ਰਹੇ ਹਨ
Jagwinder
238
5 ਸਾਲ ਪਹਿਲਾਂ
Dove buttyea de
Jagwinder
238
5 ਸਾਲ ਪਹਿਲਾਂ
Coper de kado krni sir
Dhiraj
138377
5 ਸਾਲ ਪਹਿਲਾਂ
Jagwinder Brar Confidor ਕੀਟਨਾਸ਼ਕ ਦੀ ਵਰਤੋਂ ਕਰੋ ਇਕ ਹਫਤੇ ਦੇ ਫਰਕ ਨਾਲ।
Krishan
6
5 ਸਾਲ ਪਹਿਲਾਂ
Fal lagan laye mosam te fertilizer to bager je fal nahi aa reha ta Buyer da planofix spray kro